ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਗੁਰਦੁਆਰਾ ਸਾਹਿਬ, ਥੇੜੀ ਵਿਖੇ ਭਾਈ ਦਲੀਪ ਸਿੰਘ ਬਿੱਕਰ, ਮੁੱਖ ਸੇਵਾਦਾਰ, ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਤੇ ਟ੍ਰਸ਼ਟ (ਰਜਿ.) ਵੱਲੋਂ ਆਉਣ ਵਾਲੀ 13 ਨਵੰਬਰ ਨੂੰ ਸਮਾਣਾ ਵਿਖੇ ਸਾਰੇ ਧਰਮਾਂ ਦੀਆਂ ਸੰਗਤਾਂ ਇਸ ਮਹਾਂਕੁੰਭ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਸ. ਜਗਜੀਤ ਸਿੰਘ ਦਰਦੀ (ਪ੍ਰਧਾਨ), ਸ. ਪ੍ਰਭਜੀਤ ਸਿੰਘ ਚੌਧਰੀ (ਮੀਤ ਪ੍ਰਧਾਨ), ਸ. ਸੁਰਿੰਦਰ ਪਾਲ ਸਿੰਘ ਸ਼ੰਟੀ (ਹੈੱਡ ਕੈਸ਼ੀਅਰ), ਰਾਜ ਖਾਲਸਾ ਨਿਹੰਗ ਸਿੰਘ ਹਾਜ਼ਰ ਸਨ।
ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਅਤੇ ਟਰਸਟ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਪਿੰਡਾਂ ਦੇ ਵਿੱਚ ਭਾਈ ਗੁਰਜੀਤ ਸਿੰਘ ਖਾਲਸਾ ਵੱਲੋਂ ਲਾਇਆ ਗਿਆ ਮੋਰਚਾ ਮੋਰਚਾ ਸਮਾਣਾ ਸਮਾਣਾ ਵਿਖੇ ਆਉਣ ਵਾਲੀ 13 ਤਰੀਕ ਨੂੰ ਬਹੁਤ ਵੱਡੇ ਇਕੱਠ ਮਹਾ ਕੁੰਭ ਬਣਾਉਣ ਲਈ ਮੀਟਿੰਗਾਂ ਆਰੰਭ ਕਰ ਦਿੱਤੀਆਂ ਗਈਆਂ ਹਨ ਜਾਗੋ ਮੇਰੇ ਵੀਰੋ ਜਾਗੋ ਮੇਰੇ ਸ਼ਹੀਦੇ ਦੇ ਪੁੱਤਰੋ ਜੇ ਤੁਸੀਂ ਹੁਣ ਨਾ ਜਾਗੇ ਤਾਂ ਆਉਣ ਵਾਲੀ ਜਨਰੇਸ਼ਨ ਨੇ ਸਾਨੂੰ ਮਾਫ ਨਹੀਂ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵੱਖ ਵੱਖ ਧਰਮਾਂ ਦੇ ਗ੍ਰੰਥਾਂ ਤੇ ਸਖਤ ਕਾਨੂੰਨ ਬਣਾਉਣ ਲਈ ਭਾਈ ਗੁਰਜੀਤ ਸਿੰਘ ਸੰਘਰਸ਼ ਕਰ ਰਹੇ ਹਨ ਆਓ ਸੰਘਰਸ਼ ਦੀ ਲੜੀ ਦਾ ਹਿੱਸਾ ਬਣੀਏ 13 ਤਰੀਕ ਨੂੰ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਪੂਜੀਏ ਸਮਾਣਾ ਟਾਵਰ ਮੋਰਚੇ ਤੇ
ਭਾਈ ਦਲੀਪ ਸਿੰਘ ਬਿਕਰ
ਮੁੱਖ ਸੇਵਾਦਾਰ
ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਤੇ ਟ੍ਰਸ਼ਟ (ਰਜਿ.)
