Homeਪਟਿਆਲਾ ਅਪਡੇਟਭਾਜਪਾ ਵਿੱਚ ਵਾਪਸ ਪਰਤੇ ਦਰਸ਼ਨ ਸਿੰਘ ਬੱਬੀ ਦਾ ਕੰਵਰਵੀਰ ਟੌਹੜਾ ਵੱਲੋਂ ਸਨਮਾਨ

ਭਾਜਪਾ ਵਿੱਚ ਵਾਪਸ ਪਰਤੇ ਦਰਸ਼ਨ ਸਿੰਘ ਬੱਬੀ ਦਾ ਕੰਵਰਵੀਰ ਟੌਹੜਾ ਵੱਲੋਂ ਸਨਮਾਨ

ਅਮਲੋਹ: ਪਿੰਡ ਸੌਂਟੀ ਵਿਖੇ ਭਾਜਪਾ ਆਗੂ ਇੰਜੀਨੀਅਰ ਕੰਵਰਵੀਰ ਸਿੰਘ ਟੌਹੜਾ ਵੱਲੋਂ ਭਾਜਪਾ ਵਿੱਚ ਘਰ ਵਾਪਸੀ ਕਰਨ ਤੇ ਦਰਸ਼ਨ ਸਿੰਘ ਬੱਬੀ ਸਾਬਕਾ ਚੇਅਰਮੈਨ ਪੀਏਡੀਬੀ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦੇ ਗ੍ਰਹਿ ਵਿਖੇ ਮੀਟਿੰਗ ਹੋਈ ਜਿਸ ਪਾਰਟੀ ਨੂੰ ਅੱਗੇ ਵਧਾਉਣ ਦੀਆਂ ਨੀਤੀਆਂ ਬਾਰੇ ਚਰਚਾ ਹੋਈ। ਕੰਵਰਵੀਰ ਟੌਹੜਾ ਵੱਲੋਂ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਦਿਲਾਇਆ ਗਿਆ ਕਿ ਉਨ੍ਹਾਂ ਨੂੰ ਪਹਿਲਾਂ ਵਾਂਗ ਬਣਦਾ ਮਾਨ—ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਮੰਡਲ ਪ੍ਰਧਾਨ ਡਾ. ਹਰਪ੍ਰੀਤ ਸਿੰਘ ਵੀ ਸ਼ਾਮਿਲ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments