Home ਪਟਿਆਲਾ ਅਪਡੇਟ ਸੀ. ਸੁਖਜੀਤ ਸਿੰਘ ਭੁੱਲਰ ਵੱਲੌ ਮੁੱਖ ਇੰਜੀਨੀਅਰ ਵਿਜੀਲੈਂਸ ਦਾ ਚਾਰਜ ਸੰਬਲਿਆ

ਸੀ. ਸੁਖਜੀਤ ਸਿੰਘ ਭੁੱਲਰ ਵੱਲੌ ਮੁੱਖ ਇੰਜੀਨੀਅਰ ਵਿਜੀਲੈਂਸ ਦਾ ਚਾਰਜ ਸੰਬਲਿਆ

0

ਜਗਪ੍ਰੀਤ ਸਿੰਘ ਮਹਾਜਨ : ਸੀ. ਸੁਖਜੀਤ ਸਿੰਘ ਭੁੱਲਰ ਵੱਲੌ ਮੁੱਖ ਇੰਜੀਨੀਅਰ ਵਿਜੀਲੈਂਸ ਦਾ ਚਾਰਜ ਸੰਭਾਲਣ ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ ਨਿਗਰਾਨ ਇੰਜੀਨੀਅਰ BML ਸਰਕਲ ਸ੍ਰੀ. ਅੰਕਿਤ ਧੀਰ, S.D.O ਲਹਿਲ ਸ੍ਰੀ ਗੁਰਪ੍ਰੀਤ ਸਿੰਘ, S.D.O ਵਿਜੀਲੈਂਸ ਦਸ਼ਰਥ ਅਤੇ ਮੋਹਿਤ ਬਾਂਸਲ, ਜੇ. ਈ. ਵਿਕਰਮਜੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਸੰਦੀਪ ਗਰਗ ।

Exit mobile version