Home ਪਟਿਆਲਾ ਅਪਡੇਟ ਸ. ਸੁਖਜੀਤ ਸਿੰਘ ਭੁੱਲਰ ਨੇ ਸੰਭਾਲਿਆ ਮੁੱਖ ਇੰਜੀਨੀਅਰ ਵਿਜੀਲੈਂਸ ਦਾ ਚਾਰਜ

ਸ. ਸੁਖਜੀਤ ਸਿੰਘ ਭੁੱਲਰ ਨੇ ਸੰਭਾਲਿਆ ਮੁੱਖ ਇੰਜੀਨੀਅਰ ਵਿਜੀਲੈਂਸ ਦਾ ਚਾਰਜ

0

ਪਟਿਆਲਾ 9 ਅਕਤੂਬਰ (ਜਗਪ੍ਰੀਤ ਸਿੰਘ ਮਹਾਜਨ): ਸ. ਸੁਖਜੀਤ ਸਿੰਘ ਭੁੱਲਰ ਨੇ ਅੱਜ ਮੁੱਖ ਇੰਜੀਨੀਅਰ ਵਿਜੀਲੈਂਸ ਦਾ ਚਾਰਜ ਸੰਭਾਲਿਆ। ਵਿਜ਼ੀਲੈਂਸ ਵਿਭਾਗ ਦੇ ਸਟਾਫ਼ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਹਨਾਂ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਨਿਗਰਾਨ ਇੰਜੀਨੀਅਰ BML ਸਰਕਲ ਸ੍ਰੀ. ਅੰਕਿਤ ਧੀਰ, S.D.O ਲਹਿਲ ਸ੍ਰੀ ਗੁਰਪ੍ਰੀਤ ਸਿੰਘ, S.D.O ਵਿਜੀਲੈਂਸ ਦਸ਼ਰਥ ਅਤੇ ਮੋਹਿਤ ਬਾਂਸਲ, ਜੇ. ਈ. ਵਿਕਰਮਜੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਸੰਦੀਪ ਗਰਗ ਮੌਜੂਦ ਸਨ।

Exit mobile version