Homeਹਰਿਆਣਾਦੁਸ਼ਹਿਰੇ ਦੌਰਾਨ ਮੇਘਨਾਥ ਦਾ ਬਣਿਆ ਪੁਤਲਾ ਡਿੱਗਾ, ਮਚੀ ਭਗਦੜ

ਦੁਸ਼ਹਿਰੇ ਦੌਰਾਨ ਮੇਘਨਾਥ ਦਾ ਬਣਿਆ ਪੁਤਲਾ ਡਿੱਗਾ, ਮਚੀ ਭਗਦੜ

ਕਰਨਾਲ, 2 ਅਕਤੂਬਰ 2025 (ਸ਼ਹੀਦ—ਏ—ਆਜ਼ਮ ਬਿਓਰੋ): ਕਰਨਾਲ ਵਿੱਚ ਦੁਸ਼ਹਿਰੇ ਦੇ ਤਿਉਹਾਰ ਦੌਰਾਨ, ਮੇਘਨਾਥ ਦਾ ਪੁਤਲਾ ਅਚਾਨਕ ਡਿੱਗ ਪਿਆ, ਜਿਸ ਕਾਰਨ ਉੱਥੇ ਭੀੜ ਹੋਣ ਦੇ ਕਾਰਨ ਕਈ ਲੋਕ ਅੱਗੇ ਖੜੇ ਸਨ, ਪੁਤਲਾ ਇੱਕ ਔਰਤ ਤੇ ਡਿੱਗਾ ਜਿਸ ਨਾਲ ਉਹ ਗੰਭੀਰ ਜਖਮੀ ਹੋ ਗਈ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

RELATED ARTICLES
- Advertisment -
Google search engine
Google search engine
Google search engine

Most Popular

Recent Comments