Homeਪਟਿਆਲਾ ਅਪਡੇਟਸ. ਹਰਮੇਲ ਸਿੰਘ ਟੌਹੜਾ ਜੀ ਨਮਿਤ ਅੰਤਿਮ ਅਰਦਾਸ 28 ਸਤੰਬਰ ਨੂੰ

ਸ. ਹਰਮੇਲ ਸਿੰਘ ਟੌਹੜਾ ਜੀ ਨਮਿਤ ਅੰਤਿਮ ਅਰਦਾਸ 28 ਸਤੰਬਰ ਨੂੰ

ਪਟਿਆਲਾ, (ਸ਼ਹੀਦ—ਏ—ਆਜ਼ਮ ਬਿਓਰੋ):  ਸ. ਹਰਮੇਲ ਸਿੰਘ ਟੌਹੜਾ, ਸਾਬਕਾ ਕੈਬਨਿਟ ਮੰਤਰੀ ਪੰਜਾਬ ਜੀ ਨਮਿਤ ਅੰਤਿਮ ਅਰਦਾਸ 28 ਸਤੰਬਰ ਦਿਨ ਐਤਵਾਰ ਨੂੰ ਦਾਣਾ ਮੰਡੀ, ਪਿੰਡ ਟੌਹੜਾ (ਜ਼ਿਲ੍ਹਾ ਪਟਿਆਲਾ) ਵਿਖੇ ਹੋਵੇਗੀ। ਦੱਸ ਦਈਏ ਕਿ 21 ਸਤੰਬਰ, ਦਿਨ ਐਤਵਾਰ ਨੂੰ ਉਹਨਾਂ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਦੇਹਾਂਤ ਹੋਇਆ ਸੀ।

 

RELATED ARTICLES
- Advertisment -
Google search engine
Google search engine
Google search engine

Most Popular

Recent Comments