Home Uncategorized ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਕੈਬਨਿਟ ਮੀਟਿੰਗ, ਲਏ ਗਏ ਵੱਡੇ ਫੈਸਲੇ

ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਕੈਬਨਿਟ ਮੀਟਿੰਗ, ਲਏ ਗਏ ਵੱਡੇ ਫੈਸਲੇ

0

ਚੰਡੀਗੜ੍ਹ 24 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਅੱਜ ਪੰਜਾਬ ਕੈਬਨਿਟ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ।

ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਕੇ ਇਨ੍ਹਾਂ ਫੈਸਲਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।

ਪੰਜਾਬ ਕੈਬਨਿਟ ਵੱਲੋਂ ਲਏ ਗਏ ਅਹਿਮ ਫੈਸਲਿਆਂ ਦਾ ਵੇਰਵਾ…

  1. ਮੁਹਾਲੀ ‘ਚ ਸਥਾਪਿਤ ਹੋਵੇਗੀ ਵਿਸ਼ੇਸ਼ ਅਦਾਲਤ
  2. ਸੈਸ਼ਨ ਅਤੇ ਐਡੀਸ਼ਨਲ ਸੈਸ਼ਨ ਜੱਜ, NIA ਦੇ ਕੇਸ ਚੱਲਣਗੇ
  1. ਕਬਜ਼ੇ ਵਾਲੇ ਸਰਕਾਰੀ ਖਾਲ਼ ਜਾਂ ਪਗਡੰਡੀਆਂ ਦੀ ਕੀਮਤ ਵਸੂਲੇਗੀ ਸਰਕਾਰ
  2. ਕੀਮਤ ਵਸੂਲਣ ਲਈ DC ਅਧੀਨ ਬਣਾਈਆਂ ਜਾਣਗੀਆਂ ਕਮੇਟੀਆਂ
  3. ਡਿਫਾਲਟਰ ਸ਼ੈਲਰਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ
  4. OTS ਸਕੀਮ ਤਹਿਤ ਜੁਰਮਾਨਾ ਅਤੇ ਵਿਆਜ ਮਾਫ਼ ਹੋਵੇਗਾ
  5. ਤਿੰਨ ਕਿਸ਼ਤਾਂ ‘ਚ ਪੈਸੇ ਦੇ ਸਕਣਗੇ ਡਿਫਾਲਟਰ ਸ਼ੈਲਰ
  6. GST ਦੇ ਮਾਮਲਿਆਂ ‘ਚ ਵਨ ਟਾਈਮ ਸੈਟਲਮੈਂਟ ਦਾ ਆਫਰ

GST ਕੇਸਾਂ ‘ਚ OTS ਨਾਲ ਕਰੀਬ 20 ਹਜ਼ਾਰ ਟਰੇਡਰ ਨੂੰ ਫ਼ਾਇਦਾ ਹੋਵੇਗਾ’

Exit mobile version