Homeਮਨੋਰੰਜਨਸਿਮੀ ਡਾਂਸ ਗਰੁਪ" ਵੱਲੋਂ ਤੀਆਂ ਮਨਾਇਆ ਗਿਆ

ਸਿਮੀ ਡਾਂਸ ਗਰੁਪ” ਵੱਲੋਂ ਤੀਆਂ ਮਨਾਇਆ ਗਿਆ

ਜਗਪ੍ਰੀਤ ਸਿੰਘ ਮਹਾਜਨ  : ਸਿਮੀ ਡਾਂਸ ਗਰੁੱਪ ਵੱਲੋਂ ਪਟਿਆਲਾ ਹੈਰੀਟੇਜ ਹਵੇਲੀ, ਸੰਗਰੂਰ ਰੋਡ ਵਿਖੇ ਤੀਆਂ ਦਾ ਤਿਉਹਾਰ ਬੜੇ ਧੂੰਮ ਧਾਮ ਨਾਲ ਮਨਾਇਆ ਗਿਆ। ਪ੍ਰੈਸ ਸਕਤਰ ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ ਸਿਮੀ ਡਾਂਸ ਗਰੁੱਪ ਵੱਲੋਂ ਡਾਂਸ/ਗਿੱਦਾ/ਬੋਲੀਆਂ ਆਦਿ ਗਾ ਕੇ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ । ਗਰੁੱਪ ਦੇ ਮੈਂਬਰਾਂ ਤੋਂ ਇਲਾਵਾ, ਆਏ ਹੋਏ ਮਹਿਮਾਨਾਂ ਲਈ ਵੀ ਕਈਂ ਪ੍ਰਕਾਰ ਦੀਆਂ
ਖੇਡਾਂ/ਗੇਮਾਂ ਖੇਡਾਈਆਂ ਗਈਆਂ, ਜਿਨ੍ਹਾਂ ਦੇ ਜੇਤੂਆਂ ਨੂੰ ਸਿਮੀ ਡਾਂਸ ਗਰੁੱਪ ਵੱਲੋਂ ਇਨਾਮ ਵੀ ਦਿੱਤੇ ਗਏ ।

RELATED ARTICLES
- Advertisment -
Google search engine
Google search engine
Google search engine

Most Popular

Recent Comments