Home ਪੰਜਾਬ ਪਟਿਆਲਾ ‘ਚ ਅਚਨਚੇਤ ਹੋਈ ਚੈਕਿੰਗ

ਪਟਿਆਲਾ ‘ਚ ਅਚਨਚੇਤ ਹੋਈ ਚੈਕਿੰਗ

0

ਅੱਜ ਸਵੇਰੇ ਅਚਨਚੇਤ ਹੀ ਕੈਬਨਿਟ ਮੰਤਰੀ ਡਾ ਰਵਜੋਤ ਸਿੰਘ ਨੇ ਪਟਿਆਲਾ ਵਿਚ ਛਾਪੇਮਾਰੀ ਦੌਰਾਨ ਚੈਕਿੰਗ ਕੀਤੀ। ਸਫਾਈ ਪ੍ਰਬੰਧਾਂ ਦਾ ਜ਼ਾਇਜਾ ਲੈਣ ਲਈ ਉਨ੍ਹਾਂ ਇਹ ਚੈਕਿੰਗ ਕੀਤੀ। ਮੰਤਰੀ ਨੂੰ ਪਿਛਲੇ ਕਈ ਦਿਨਾਂ ਤੋਂ ਸਫਾਈ ਨੂੰ ਲੈ ਕੇ ਸ਼ਿਕਾਇਤਾਂ ਆ ਰਹੀਆਂ ਸਨ। ਉਨ੍ਹਾਂ ਲੋਕਾਂ ਨਾਲ ਮਿਲ ਕੇ ਸਫਾਈ ਬਾਰੇ ਫੀਡਬੈਕ ਲਿਆ।

NO COMMENTS

LEAVE A REPLY

Please enter your comment!
Please enter your name here

Exit mobile version