Homeਪੰਜਾਬਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ‘ਚ ਲਗਭਗ 10-12 ਏਕੜ ਗ਼ੈਰ-ਕਾਨੂੰਨੀ ਕਬਜ਼ੇ ਵਾਲੀ ਜ਼ਮੀਨ...

ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ‘ਚ ਲਗਭਗ 10-12 ਏਕੜ ਗ਼ੈਰ-ਕਾਨੂੰਨੀ ਕਬਜ਼ੇ ਵਾਲੀ ਜ਼ਮੀਨ ਨੂੰ ਮੁੜ ਕੀਤਾ ਹਾਸਿਲ

ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ‘ਚ ਲਗਭਗ 10-12 ਏਕੜ ਗ਼ੈਰ-ਕਾਨੂੰਨੀ ਕਬਜ਼ੇ ਵਾਲੀ ਭੂਮੀ ਨੂੰ ਮੁੜ ਆਪਣੇ ਕਬਜੇ ‘ਚ ਲੈ ਲਿਆ ਹੈ। ਇਹ ਕਾਰਵਾਈ 20 ਜੁਲਾਈ 2025 ਨੂੰ ਪ੍ਰਸਾਸ਼ਨ ਵੱਲੋਂ ਸਫਲਤਾਪੂਰਵਕ ਕੀਤੀ ਗਈ। ਇਹ ਭੂਮੀ ਸੈਕਟਰ 53 ਅਤੇ 54 ‘ਚ ਹੈ ਜੋ ਪਹਿਲਾਂ ਫਰਨੀਚਰ ਮਾਰਕਿਟ ਦੁਆਰਾ ਗ਼ੈਰ-ਕਾਨੂੰਨੀ ਕਬਜ਼ੇ ਵਿੱਚ ਸੀ।

ਇਸ ਭੂਮੀ ਦੀ ਕੀਮਤ ਲਗਭਗ ਰੁ:400 ਕਰੋੜ ਹੈ। ਇਸ ਭੂਮੀ ਦੀ ਵਰਤੋਂ ਸ਼ਹਿਰ ਦੇ ਵਿਕਾਸ ਕਾਰਜਾਂ ਆਦਿ ਲਈ ਕੀਤੀ ਜਾਵੇਗੀ। ਜਿਨ੍ਹਾਂ ਮਾਲਕਾ ਨੇ ਮੂਲ ਦੇ ਕੇ ਜ਼ਮੀਨ ਖ੍ਰੀਦੀ ਸੀ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਉਚਿੱਤ ਮੁਆਵਜ਼ਾ ਵੀ ਦਿੱਤਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments