ਪਟਿਆਲਾ ਅਪਡੇਟ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ‘ਚ ਤਾਇਨਾਤ ਹਰਮਿੰਦਰ ਸਿੰਘ ਬਣੇ ਡੀ.ਐਸ.ਪੀ. By admin - June 18, 2025 0 Facebook Twitter Pinterest WhatsApp ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਵਿੱਚ ਤਾਇਨਾਤ ਹਰਮਿੰਦਰ ਸਿੰਘ ਨੂੰ ਉਪ ਕਪਤਾਨ ਵਜੋਂ ਪਦ ਉੱਨਤ ਹੋਣ ‘ਤੇ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਰਾਜਪਾਲ ਸਿੰਘ ਤੇ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਪਟਿਆਲਾ ਪਰਮਿੰਦਰ ਸਿੰਘ ਤਰੱਕੀ ਦਾ ਬੈਚ ਅਤੇ ਸਟਾਰ ਲਗਾਉਂਦੇ ਹੋਏ।