HomeUncategorizedਆਮ ਆਦਮੀ ਪਾਰਟੀ ਦੇ ਵਲੰਟੀਅਰਾ ਨੇ  2027  ਵਿਚ ਸਰਕਾਰ ਬਨਾਉਣ ਦਾ ਬਿਗਲ...

ਆਮ ਆਦਮੀ ਪਾਰਟੀ ਦੇ ਵਲੰਟੀਅਰਾ ਨੇ  2027  ਵਿਚ ਸਰਕਾਰ ਬਨਾਉਣ ਦਾ ਬਿਗਲ ਵਜਾਇਆ …ਬਲਤੇਜ ਪਨੂੰ , ਹਰਪਾਲ ਜੁਨੇਜਾ 

ਮਿਤੀ 13-07-2026
ਅੱਜ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਲੋਂ  ਇੱਕ ਮੰਚ ਤੇ ਇਕੱਠੇ ਹੋ  ਕੇ 2027 ਵਿਚ ਦੁਬਾਰਾ ਸ੍ਰ. ਭਗਵੰਤ ਸਿੰਘ ਮਾਨ ਜੀ ਨੂੰ ਮੁਖ ਮੰਤਰੀ ਬਨਾਉਂਣ ਦਾ ਪ੍ਰਣ ਕੀਤਾ | ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ  ਜਰਨਲ ਸਕੱਤਰ ,ਮੁਖ ਬੁਲਾਰੇ ਸ੍ਰ.ਬਲਤੇਜ ਸਿੰਘ ਪੰਨੂ ਜੀ , ਪੀ ਆਰ ਟੀ ਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਜੀ ਨੇ ਸਿਰਕਤ ਕਰਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ , ਪੰਜਾਬ ਦੇ ਮੁਖ ਮੰਤਰੀ ਸ੍ਰ .ਭਗਵੰਤ ਸਿੰਘ ਮਾਨ ਜੀ  ਵਲੋਂ ਕੀਤੇ ਵਿਕਾਸ  ਬਾਰੇ ਚਰਚਾ ਕੀਤੀ | ਇਸ ਮੌਕੇ  ਸ੍ਰ . ਬਲਤੇਜ ਸਿੰਘ ਪਨੂੰ ਨੇ ਕਿਹਾ ਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਪਾਰਟੀ ਦੀ ਰੀੜ ਦੀ ਹੁੱਡੀ ਹੁੰਦੀ  ਹੈ |ਮਾਨ ਸਾਹਿਬ ਦੇ ਭਮਕੜਾ ਨੇ ਬੜੀ ਮੇਹਨਤ ਕਰਕੇ 2022 ਵਿਚ ਸ੍ਰ . ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਣਾਈ ਅਤੇ ਹੁਣ 2027 ਵਿਚ ਤਿਆਰ ਬਰ ਤਿਆਰ ਨੇ | ਇਸ ਮੌਕੇ ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕੇ ਆਮ ਆਦਮੀ ਪਾਰਟੀ ਦੇ ਵਰਕਰਾ ਵਿਚ ਜੋ ਜਜਬਾਤੀ ਜਨੂੰਨ ਹੈ ਉਸ ਨੂੰ ਦੇਖ ਕੇ ਜਾਪਦਾ ਕੇ 2027 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਹਾਲ ਵਿਚ ਬਨਣੀ ਤਹਿ ਹੈ ਅਤੇ ਜੋ ਵਾਧੇ ਮਾਨ ਸਰਕਾਰ ਨੇ ਕੀਤੇ ਉਹ ਸਮੇ ਤੋਂ ਪਹਿਲਾ ਹੀ ਪੂਰੇ ਕਰ ਦਿਤੇ | ਜਿਸ ਦਾ ਪੰਜਾਬੀਆਂ ਨੂੰ ਲਾਭ ਮਿਲ ਰਿਹਾ ਹੈ | ਮੀਟਿੰਗ ਨੂੰ ਸਬੋਧਨ ਕਰਦਿਆਂ ਜਰਨੈਲ ਸਿੰਘ ਮਨੂੰ , ਵੀਰਪਾਲ ਕੌਰ , ਰਾਜਿੰਦਰ ਮੋਹਨ ,  ਆਰਤੀ ਗੁਪਤਾ , ਸ਼ੁਸੀਲ ਮਿੱਡਾ ,ਸੰਦੀਪ ਬੰਧੂ , ਜਸਵਿੰਦਰ ਰਿਮਪਾ  ਕ੍ਰਿਸ਼ਨ ਜੀ , ਰਾਜਵੀਰ ਸਿੰਘ , ਅਮਿਤ ਕੁਮਾਰ , ਸੁਖਜਿੰਦਰ ਸਿੰਘ , ਸੁਖਚੈਨ ਸਿੰਘ , ਮੁਖਤਿਆਰ ਗਿੱਲ ,ਰਵੇਲ ਸਿੱਧੂ , ਸੁਰਜਨ ਸਿੰਘ ,ਦੀਪ ਮਾਲਾ ਦੁੱਗਲ , ਜੀ ਐੱਸ ਓਬਰਾਏ ,ਗੁਰਬਖੁਸ਼ ਸਿੰਘ , ਰਾਜੇਸ਼ ਕਨੋਜੀਆਂ , ਹਰਿਕਾਂਤ ਵਾਲੀਆ , ਅਮਰਜੀਤ ਸਿੰਘ , ਅਮਨ ਬਾਂਸਲ  ਅਤੇ ਸਾਰੇ ਮਾਨ ਸਾਹਿਬ ਦੇ ਭਮਕੜਾ ਨੇ ਸਾਂਝੇ ਤੋਰ ਤੇ ਕਿਹਾ ਕੇ 2027 ਵਿਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਇਸ ਨੂੰ ਕੋਈ ਵੀ ਨਹੀਂ ਰੋਕ ਸਕਦਾ ਮਾਨ ਸਾਹਿਬ ਦੇ ਭਮਕੜ 2022 ਤੋਂ ਵੀ ਜਿਆਂਦਾ  ਸੀਟਾ ਜਿੱਤ ਕੇ ਵਾਪਸੀ ਕਰਨ ਗਏ |
RELATED ARTICLES
- Advertisment -
Google search engine
Google search engine
Google search engine

Most Popular

Recent Comments